ਜੁਆਇੰਟ ਐਕਸ਼ਨ ਕਮੇਟੀ ਵੱਲੋਂ ਅੱਜ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ DC ਦਫ਼ਤਰ ਵਿਖੇ ਸਵੇਰੇ 10:30 ਵਜੇ ਸ੍ਰੀ ਜਪੁਜੀ ਸਾਹਿਬ ਦੇ ਪਾਠ ਕਰਨ ਉਪਰੰਤ ਅਰਦਾਸ ਬੇਨਤੀ ਕੀਤੀ

And
ਲਾਰੇਬਾਜ਼ ਪੰਜਾਬ ਸਰਕਾਰ ਦੇ ਵਿਰੋਧ ਚ JAC ਵੱਲੋ ਕਲਮ ਛੋੜ, ਕੰਪਿਊਟਰ ਬੰਦ ਹੜਤਾਲ ਦੇ ਦੂਜੇ ਦਿਨ ਸਰਕਾਰ ਦਾ ਕੀਤਾ ਪਿੱਟ ਸਿਆਪਾ


ਸਰਕਾਰ ਦੇ ਅੜੀਅਲ ਰਵੱਈਏ ਕਾਰਨ ਮੁਲਾਜ਼ਮਾਂ ਵਿਚ ਭਾਰੀ ਨਾਰਾਜ਼ਗੀ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਦਾ ਕੰਮ-ਕਾਜ ਮੁਕੰਮਲ ਤੋਰ ਤੇ ਹੋਇਆ ਠੱਪ

Subscribe for :- Facebook - https://www.facebook.com/Sahilsduggal Follow youtube - https://www.youtube.com/channel/UCykd54GckgFlKaxTCnsDMdw Official Website - https://www.latestjalandhar.com/


#LatestJalandhar #LatestJalandharNews #PSMSU #PSMSU_JALANDHAR #JAC #JALANDHAR_NEWS #punjabstateministrialserviceunion #ManpreetBadal #Govt_Of_Punjab #Punjab #6thpaycommission #PunjabNews #PunjabUpdate #EmployeesStrike #ज्वाइंट_एक्शन_कमेटी #LatestJalandharNews,, #latestnews,, #AjjDaSamachar,, #punjab_news,, #Punjab_News,,