ਮਾਨ ਸਰਕਾਰ ਦੀ  ਮੁਲਾਜ਼ਮਾਂ ਪ੍ਰਤੀ ਲਾਰੇਬਾਜ਼ ਤੇ ਠੀਟ ਰਵਈਏ ਦੇ ਵਿਰੋਧ ਚ PSMSU ਸਟੇਟ ਬੋਡੀ ਵੱਲੋ ਮਿਤੀ 10-10-2022 ਤੋਂ 15-10-2022 ਤੱਕ ਕਲਮ ਛੋੜ, ਕੰਪਿਊਟਰ ਬੰਦ ਦਾ ਐਲਾਨ