ਅਨੂਸੂਚਿਤ ਜਾਤੀਆ ਅਤੇ ਪਛੜੀਆ ਸ੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ (ਰਜਿ:) ਦੇ ਵਫਦ ਵਲੋਂ , ਸ੍ਰੀ ਹਰਪਾਲ ਸਿੰਘ ਚੀਮਾਂ, ਵਿੱਤ ਮੰਤਰੀ ਪੰਜਾਬ,ਸ੍ਰੀ ਹਰਭਜਨ ਸਿੰਘ ਈ ਟੀ ਓ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਪੰਜਾਬ,  ਸ੍ਰੀ ਲਾਲ ਚੰਦ ਕਟਾਰੂਚੱਕ ਜੰਗਲਾਤ ਅਤੇ ਖੁਰਾਕ ਸਪਲਾਈ ਮੰਤਰੀ ਪੰਜਾਬ ਅਤੇ ਸ੍ਰੀ ਚੇਤਨ ਸਿੰਘ ਜੌੜਾਮਾਜਰਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ।
 
ਸ੍ਰੀ ਅਮਰੀਕ ਸਿੰਘ ਬੰਗੜ ਸੂਬਾ ਪ੍ਰਧਾਨ ਆਮ ਆਦਮੀ ਪਾਰਟੀ (ਐਸ ਸੀ ਵਿੰਗ),ਗਿਆਨ ਚੰਦ ਦੀਵਾਲੀ ਮੈਂਬਰ ਅੈੱਸ ਸੀ ਕਮਿਸ਼ਨ ਪੰਜਾਬ, ਚੰਡੀਗੜ੍ਹ ਅਤੇ ਜਨਰਲ ਸਕੱਤਰ ਪੰਜਾਬ ਆਮ ਆਦਮੀ ਪਾਰਟੀ ਨੂੰ ਅਨੂਸੂਚਿਤ ਜਾਤੀਆ ਅਤੇ ਪਛੜੀਆ ਸ੍ਰੇਣੀਆਂ ਦੇ ਕਰਮਚਾਰੀ ਅਤੇ ਸਮਾਜਿਕ ਵਰਗ ਦੀਆਂ ਮੰਗਾ ਪ੍ਰਤੀ ਸਰਕਾਰ ਵਲੋਂ ਲੋੜੀਂਦੇ ਪ੍ਰਬੰਧ ਕਰਨ ਲਈ ਇੱਕ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਤੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਚਪੜ੍ਹ,  ਸੂਬਾ ਸਲਾਹਕਾਰ ਸ੍ਰੀ ਰਮੇਸ਼ ਸਹੋਤਾ, ਸੂਬਾ ਸਕੱਤਰ ਜਨਰਲ ਸ੍ਰੀ ਨਿਰਮਲ ਜੀਤ ਨੰਗਲ, ਸੀਨੀਅਰ ਮੀਤ ਪ੍ਰਧਾਨ ਸ. ਪਰਵਿੰਦਰ ਸਿੰਘ ਫਗਵਾੜਾ, ਜਨਰਲ ਸਕੱਤਰ ਪੰਜਾਬ ਸ੍ਰੀ ਦਵਿੰਦਰ ਕੁਮਾਰ ਭੱਟੀ ਫਿਲੌਰ,  ਸ੍ਰੀ ਯਸ਼ਪਾਲ ਸਿੰਘ  ਸਕੱਤਰ,  ਮੀਤ ਪ੍ਰਧਾਨ ਸ. ਸ਼ਿਵਚਰਨ ਸਿੰਘ ਪਟਿਆਲਾ, ਸ. ਅਵਤਾਰ ਸਿੰਘ-ਸੀਨੀਅਰ ਮੀਤ ਪ੍ਰਧਾਨ ਕਪੂਰਥਲਾ, ਸ. ਕਰਨੈਲ ਸਿੰਘ ਪ੍ਰਧਾਨ ਤਲਵਾੜਾ ਅਤੇ ਸ੍ਰੀ. ਅਮਰਜੀਤ ਅਦਿ ਸ਼ਾਮਿਲ ਸਨ।