ਡੀ.ਜੀ.ਪੀ. ਪੰਜਾਬ, ਗੌਰਵ ਯਾਦਵ ਵੱਲੋਂ ਅੱਜ ਮਾਨਸਾ ਦੇ ਪਿੰਡ ਮੂਸਾ ਦਾ ਦੌਰਾ ਕਰਕੇ ਪੰਜਾਬੀ ਗਾਇਕ, ਮਰਹੂਮ ਸ਼ੁਭਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਨਿਰਪੱਖ ਅਤੇ ਜਲਦ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਗਿਆ।


DGP Punjab Gaurav Yadav visited #Moosa village in #Mansa today to share the grief of family members of Punjabi singer late Shubhdeep Singh, and assured a fair and speedy investigation to bring the culprits to book.


Mansa Police