ਅੰਤਰਰਾਜੀ ਨਸ਼ਾ ਤਸਕਰਾਂ ਦਾ ਪਰਦਾਫਾਸ਼: ਬਟਾਲਾ ਪੁਲਿਸ ਨੇ 23 ਕਿਲੋ ਅਫੀਮ, 1 ਟਰੱਕ ਅਤੇ 50,000 ਰੁਪਏ ਡਰੱਗ ਮਨੀ ਦੀ ਬਰਾਮਦਗੀ ਸਮੇਤ ਦੋ ਸਮੱਗਲਰਾਂ ਨੂੰ ਕਾਬੂ ਕੀਤਾ ਹੈ।

ਇਹ ਨਸ਼ਾ ਤਸਕਰ ਝਾਰਖੰਡ ਤੋਂ ਅਫੀਮ ਦੀ ਖੇਪ ਲਿਆਉਂਦੇ ਸਨ ਅਤੇ ਬਟਾਲਾ ਅਤੇ ਮਜੀਠਾ ਵਿੱਚ ਸਪਲਾਈ ਕਰਦੇ ਸਨ।
Inter-state drug cartel busted: Batala Police nabbed 2 narcotic smugglers with a massive recovery of 23 Kg Opium, 1 Truck & Rs 50,000 drug money.
These smugglers used to bring consignments of #Opium from Jharkhand and supplied in Batala & Majitha.