Today Respected Police Commissioner of Jalandhar presented a cheque of rupees 30 lacs to W/O ASI who died in a road accident. Thanks to HDFC bank for prompt approval of the same.
ਅੱਜ ਜਲੰਧਰ ਦੇ ਮਾਣਯੋਗ ਪੁਲਿਸ ਕਮਿਸ਼ਨਰ ਨੇ ਸੜਕ ਦੁਰਘਟਨਾ ਵਿੱਚ ਮਾਰੇ ਗਏ ASI ਦੀ ਪਤਨੀ ਨੂੰ 30 ਲੱਖ ਰੁਪਏ ਦਾ ਚੈਕ ਭੇਂਟ ਕੀਤਾ ।ਇਸਦੀ ਤੁਰੰਤ ਪ੍ਰਵਾਨਗੀ ਲਈ HDFC ਬੈਂਕ ਦਾ ਧੰਨਵਾਦ।