ਸੋਸ਼ਲ ਮੀਡੀਆ ਤੇ ਹੁਣੇ ਹੁਣੇ ਇਕ ਵੀਡੀਓ ਬਹੁਤ ਵਾਇਰਲ ਕਰੋਨਾ ਨੇ ਪਹਿਲਾਂ ਹੀ ਪੂਰੀ ਦੁਨੀਆ ਤੇ ਆਪਣਾ ਕਹਿਰ ਵਰਸਾਇਆ ਹੋਇਆ ਹੈ ਜਿਸ ਦਾ ਗਰੀਬ ਤੇ ਹੋਰ ਵਰਗਾ ਤੇ ਬਹੁਤ ਅਸਰ ਹੋਇਆ ਹੈ ਇਸ ਨਾਲ ਦੇਸ਼ ਵਿਚ ਗਰੀਬੀ ਬਹੁਤ ਵੱਧ ਗਈ ਤੇ ਸਕੂਲ ਕਾਲਜਾਂ ਤੇ ਇਸ ਦਾ ਜ਼ਿਆਦਾ ਅਸਰ ਹੋਇਆ ਬੱਚਿਆਂ ਦੇ ਭਵਿੱਖ ਦਾ ਬਹੁਤ ਨੁਕਸਾਨ ਹੋਇਆ ਹੈ ਹੁਣ ਮੁੜ ਕਰੋਨਾ ਦਾ ਕਹਿਰ ਪੂਰੇ ਦੇਸ ਵਿਚ ਹੋ ਗਿਆ ਹੈ ਜਿਸ ਦੇ ਕਾਰਨ ਕਈ ਸਕੂਲ ਤੇ ਕਾਲਜ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ

ਜਾਣਕਾਰੀ ਦੇ ਮੁਤਾਬਿਕ ਪੂਰੀ ਦੁਨੀਆਂ ਤੇ ਕਰੋਨਾ ਕਰਕੇ ਕਈ ਦੇਸ਼ ਤੇ ਰਾਜ ਬੰਦ ਕਰਨ ਦੇ ਐਲਾਨ ਕਰ ਦਿੱਤਾ ਹੈ ਤੇ ਸੂਤਰਾਂ ਦੇ ਮੁਤਾਬਿਕ ਜੇ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਇਕ ਦਿਨ ਦੇਸ ਵਿਚ ਬਹੁਤ ਸਾਰੇ ਲੋਕ ਇਸ ਬੀਮਾਰੀ ਦਾ ਸ਼ਿਕਾਰ ਹੋ ਜਾਂਣਗੇ ਕਈ ਸਕੂਲ ਤੇ ਕਾਲਜਾਂ ਦੇ ਵਿਦਿਆਰਥੀਆਂ ਵਿਚ ਇਸ ਦੇ ਲਸਣ ਦੇਖਣ ਨੂੰ ਮਿਲ ਰਹੇ ਹਨ ਜਿਸ ਦੇ ਕਾਰਨ ਕਈ ਸਹਿਰਾ ਵਿੱਚ ਲਾ ਕ ਡਾ ਉ ਨ ਲਗਾ ਦਿੱਤਾ ਹੈ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾ ਪੂਰੇ ਭਾਰਤ ਵਿਚ ਜਲਦ ਹੀ ਲਾ ਕ ਡਾ ਉ ਨ ਲੱਗ ਜਾਵੇ ਇਸ ਲਈ ਸਾਨੂੰ ਆਪਣਾ ਪਰਹੇਜ਼ ਆਪ ਕਰਨਾ ਪਵੇਗਾ