Saanjh Kendar Kapurthala, Saanjh Committee Member and Medical Team of Civil Hospital Kapurthala organized a Blood donation camp at Saanjh Kendar Dadwindi, Sultanpur Lodhi and 41 units of blood were collected.
ਸਾਂਝ ਕੇਂਦਰ ਕਪੂਰਥਲਾ, ਸਾਂਝ ਕਮੇਟੀ ਮੈਂਬਰਾ ਅਤੇ ਸਿਵਲ ਹਸਪਤਾਲ ਕਪੂਰਥਲਾ ਦੀ ਮੈਡੀਕਲ ਟੀਮ ਵੱਲੋ ਸਾਂਝ ਕੇਂਦਰ ਡਡਵਿੰਡੀ, ਸੁਲਤਾਨਪੁਰ ਲੋਧੀ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ 41 ਯੂਨਿਟ ਖੂਨ ਇਕੱਠਾ ਕੀਤਾ ਗਿਆ।