ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਹੁਸ਼ਿਆਰਪੁਰ ਵਲੋਂ Sonalika Tractors ਵਿੱਚ ਸਿੱਧੀ ਭਰਤੀ ਲਈ ਦੂਜਾ ਮੈਗਾ ਰੋਜ਼ਗਾਰ ਮੇਲਾ ਮਿਤੀ 24-08-2021 ਨੂੰ ਲਗਾਇਆ ਜਾ ਰਿਹਾ ਹੈ।

ਅਸਾਮੀਆਂ ਦਾ ਵੇਰਵਾ:-
1. On Company Payroll:
Designation:ITI Technician
ਅਸਾਮੀਆਂ ਦੀ ਗਿਣਤੀ-100
ਯੋਗਤਾ- ITI ਪਾਸ (ਕੇਵਲ ਲੜਕੇ )
ਟ੍ਰੇਡ-
1. Diesel Mechanic
2. Tractor Mechanic
3. Motor Vehicle Mechanic
4. Fitter
5. Auto Body Repair
6. Auto Electrician.
ਉਮਰ-18-35 ਸਾਲ
ਤਨਖਾਹ- Rs11,453/- PM
2. Helpers on Company Payroll
ਅਸਾਮੀਆਂ ਦੀ ਗਿਨਤੀ-25
ਯੋਗਤਾ:- 10th/12th ਪਾਸ
ਉਮਰ:- 18-35 ਸਾਲ
ਤਨਖਾਹ- Rs 10,583/-PM
3. Helpers through Contractors
ਅਸਾਮੀਆਂ ਦੀ ਗਿਣਤੀ:-50
ਯੋਗਤਾ 10th/12th ਪਾਸ (ਕੇਵਲ ਲੜਕੇ)
ਉਮਰ:-18-35 ਸਾਲ
ਤਨਖਾਹ- 10k.
PF, ESI ਦੀ ਅਤੇ ਕੰਪਨੀ ਵਲੋਂ ਚਲਾਈਆਂ ਜਾ ਰਹੀਆਂ ਵੈਲਫੇਅਰ ਸਕੀਮਾਂ ਦੀ ਵੀ ਸਹੂਲਤ ਦਿੱਤੀ ਜਾਵੇਗੀ।
ਚਾਹਵਾਨ ਉਮੀਦਵਾਰ ਆਪਣਾ Resume, ਆਧਾਰ ਕਾਰਡ ਅਤੇ ਪੜ੍ਹਾਈ ਦੇ ਸਰਟਫੀਕੇਟ ਨਾਲ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, Govt ITI Complex Hoshiarpur ਵਿਖੇ ਮਿਤੀ 24-08-2021 ਨੂੰ ਸਵੇਰੇ 10:30 ਵਜੇ ਇੰਟਰਵਿਊ ਲਈ ਹਾਜ਼ਰ ਹੋਣ।