Deputy Commissioner Ghanshyam Thori in a short video message briefs on easing of restrictions in the city to further encourage economic activities in Jalandhar. Now, All shops are allowed to open till 5 pm. Essential Shops can be open from 7 am to 5 pm and Non essential Shops can be open from 9 am to 5 pm including private offices. He also shares latest Covid-19 situation in the district while appealing people to not to lower their guard against the pandemic. ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਇੱਕ ਸੰਖੇਪ ਵੀਡੀਓ ਸੰਦੇਸ਼ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੋਰ ਉਤਸ਼ਾਹਤ ਕਰਨ ਲਈ ਸ਼ਹਿਰ ਵਿੱਚ ਲਗਿਆਂ ਪਾਬੰਦੀਆਂ ਵਿੱਚ ਹੋਰ ਛੋਟ ਦੇਣ ਬਾਰੇ ਸੰਖੇਪ ਜਾਣਕਾਰੀ ਦਿੱਤੀ। ਹੁਣ, ਸਾਰੀਆਂ ਦੁਕਾਨਾਂ ਸ਼ਾਮ 5 ਵਜੇ ਤਕ ਖੋਲ੍ਹਣ ਦੀ ਆਗਿਆ ਹੋਵੇਗੀ। ਜ਼ਰੂਰੀ ਸਮਾਨ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਗੈਰ-ਜ਼ਰੂਰੀ ਦੁਕਾਨਾਂ (ਨਿੱਜੀ ਦਫਤਰਾਂ ਸਮੇਤ) ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹ ਸਕਦੀਆਂ ਹਨ। ਉਨ੍ਹਾਂ ਜ੍ਹਿਲੇ ਵਿਚ ਕੋਵਿਡ -19 ਦੀ ਤਾਜ਼ਾ ਸਥਿਤੀ ਨੂੰ ਵੀ ਸਾਂਝਾ ਕੀਤਾ ਅਤੇ ਲੋਕਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।