ਐਸ਼ ਸੀ ਬੀ ਸੀ ਮੁਲਾਜ਼ਮ ਫੈਡਰੇਸ਼ਨ (ਰਜਿ ) ਜਲੰਧਰ ਯੂਨਿਟ ਵਲੋਂ  ਮਿਤੀ 25.05.2021ਨੂੰ ਉਲੀਕੇ ਗਏ 85 ਵੀ ਸੰਵੀਧਾਨਿਕ ਸੋਧ ਲਾਗੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਜੀ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਦਾ ਮੰਗ ਪੱਤਰ ਦਿੰਦੇ ਹੋਏ।
ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਜੀ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਦਾ ਮੰਗ ਪੱਤਰ ਦਿੰਦੇ ਹੋਏ ਐੱਸ/ਸੀ ਬੀ/ਸੀ ਮੁਲਾਜ਼ਮ ਫੈਡਰੇਸ਼ਨ (ਰਜਿ) ਜਲੰਧਰ ਯੂਨਿਟ ਦੇ ਅਹੁਦੇਦਾਰ।

ਇਸ ਮੌਕੇ ਸ੍ਰੀ ਸਵਰਨਜੀਤ ਸਿੰਘ ਪ੍ਰਧਾਨ, ਦਵਿੰਦਰ ਕੁਮਾਰ ਭੱਟੀ ਜਨਰਲ ਸਕੱਤਰ, ਜਤਿੰਦਰ ਕੁਮਾਰ ਵਾਈਸ ਪ੍ਰਧਾਨ, ਸੰਜੀਵ ਜੱਸਲ ਸੂਬਾ ਵਾਈਸ ਪ੍ਰਧਾਨ, ਰਾਮ ਨਿਰੰਜਨ ਸੂਬਾ ਪ੍ਰੈੱਸ ਸਕੱਤਰ, ਅਤੇ ਹੋਰ ਸਾਥੀਆਂ ਵਲੋਂ ਸ਼ਮੂਲੀਅਤ ਕੀਤੀ ਸ੍ਰੀ ਪਵਨ ਕੁਮਾਰ ਵਾਈਸ ਪ੍ਰਧਾਨ, ਜਗਦੀਸ਼ ਸਿੰਘ ਮੁੱਖ ਸਲਾਹਕਾਰ, ਜਗਤਾਰ ਸਿੰਘ, ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰੈੱਸ ਸਕੱਤਰ, ਪ੍ਰਭਜੀਤ ਸਿੰਘ ਆਦਿ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ 85ਵੀ ਸੋਧ ਤੁਰੰਤ ਲਾਗੂ ਕੀਤੀ ਜਾਵੇ।