I request maximum sting operations against any black marketing of Oxygen Cylinders, Remdesvir, Tocilizumab, RT-PCR/RAT test overcharging and any such other activity which impacts Covid patients. Kindly pass on the information directly to me on WhatsApp at (9888981881, 9501799068) and we will lodge FIR immediately. Together we can save Jalandhar.
Ghanshyam Thori
DC Jalandhar

ਮੈਂ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਗਤੀਵਿਧੀ ਜਿਵੇਂ ਕਿ Oxygen Cylinders, Remdesvir, Tocilizumab ਦੀ ਕਾਲਾ-ਬਾਜ਼ਾਰੀ, RT-PCR/RAT ਟੈਸਟ ਦੀ ਓਵਰਚਾਰਜਿੰਗ ਅਤੇ ਅਜਿਹੀ ਕਿਸੇ ਵੀ ਹੋਰ ਗਤੀਵਿਧੀ ਦੇ ਵਿਰੁੱਧ ਵੱਧ ਤੋਂ ਵੱਧ ਸਟਿੰਗ ਆਪ੍ਰੇਸ਼ਨਾਂ ਲਈ ਬੇਨਤੀ ਕਰਦਾ ਹਾਂ ਜੋ ਕੋਵਿਡ ਮਰੀਜ਼ਾਂ ਨੂੰ ਪ੍ਰਭਾਵਤ ਕਰਦਿਆਂ ਹਨ। ਕਿਰਪਾ ਕਰਕੇ ਇਸ ਤਰ੍ਹਾਂ ਦੀ ਕਿਸੇ ਵੀ ਗਤੀਵਿਧੀ ਬਾਰੇ ਮੈਨੂੰ ਮੇਰੇ Whatsapp (9888981881, 9501799068) ਤੇ ਸਿੱਧੀ ਜਾਣਕਾਰੀ ਦਿਓ ਤਾਂ ਜੋਂ ਅਸੀਂ ਤੁਰੰਤ ਐਫ.ਆਈ.ਆਰ ਦਰਜ ਕਰ ਸਕਿਏ। ਇਕੱਠੇ ਮਿਲ ਕੇ ਹੀ ਅਸੀਂ ਜਲੰਧਰ  ਨੂੰ ਬਚਾ ਸਕਦੇ ਹਾਂ।
ਘਨਸ਼ਿਆਮ ਥੋਰੀ
ਡੀ ਸੀ ਜਲੰਧਰ।