*ਅੱਜ ਮਿਤੀ 01/04/2021 ਸੁਰਿੰਦਰ ਸਿੰਘ ਪਿੰਡ ਸੁਦਾਨਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੀ ਨੇ ਅਪਣੇ ਪਿੰਡ ਸੁਦਾਨਾ ਸੈਂਟਰ ਚ   covid 19, ਨੁੰ ਕੰਟਰੋਲ ਕਰਨ ਲਈ,, ਟੀਕਾਕਰਨ ਕਰਵਾਇਆ ਅਤੇ ਸਾਰੇ ਜ਼ਿਲੇ ਜਲੰਧਰ ਦੇ ਲੋਕਾਂ ਨੂੰ ਬੇਨਤੀ ਹੈ, ਕਿ ਜਲਦੀ ਤੋਂ ਜਲਦੀ ਟੀਕਾਕਰਨ ਕਰਵਾਇਆ ਜਾਵੇ ਤਾਂ ਕਿ  ਲੋਕਾਂ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਿਆ ਜਾਵੇ (ਸੁਰਿੰਦਰ ਸਿੰਘ ਪਿੰਡ ਸੁਦਾਨਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜ਼ਿਲ੍ਹਾ ਜਲੰਧਰ)*