These are the only latest restrictions in district Jalandhar. Apart from these instructions, there are no other instructions. Kindly do not believe in any lockdown rumours.

ਇਹ ਜ਼ਿਲ੍ਹਾ ਜਲੰਧਰ ਲਈ ਲਾਗੂ ਕੀਤੀਆਂ ਗਈਆਂ ਨਵੀਆਂ ਪਾਬੰਦੀਆਂ ਹਨ। ਇਨ੍ਹਾਂ ਨਿਰਦੇਸ਼ਾਂ ਤੋਂ ਇਲਾਵਾ, ਹੋਰ ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ ਗਏ। ਕਿਰਪਾ ਕਰਕੇ ਲਾਕਡਾਊਨ ਸਬੰਧੀ ਕਿਸੇ ਵੀ ਅਫਵਾਹ ਤੇ ਵਿਸ਼ਵਾਸ ਨਾ ਕਰੋ।