ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਘਰ-ਘਰ ਰੋਜਗਾਰ ਦੀ ਨੀਤੀ ਤਹਿਤ ਅਧੀਨ ਸੇਵਾਵਾਂ ਚੋਣ ਬੋਰਡ ਨੇ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਕਲਰਕ ਕਾਨੂੰਨੀ ਦੀਆਂ 160 ਅਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਅਰਜ਼ੀ ਦੇਣ ਦੀ ਆਖ਼ਰੀ ਤਰੀਕ 10 ਮਈ ਹੈ ਅਤੇ ਬਿਨੈਕਾਰ 13 ਮਈ ਤੱਕ ਫੀਸ ਜਮ੍ਹਾ ਕਰਾਉਣ ਦੇ ਯੋਗ ਹੋਣਗੇ। ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ:
Under the #GharGharRozgar policy of the Chief Minister Captain Amarinder Singh's government, Subordinate Services Selection Board has issued advertisement to fill 160 vacancies of Clerk Legal in various departments of Punjab Government. Last date to apply is 10 May and applicants be able to submit fees till May 13. More information is available at