ਪਠਾਨਕੋਟ ਦੇ ਮਜ਼ਦੂਰ ਬੋਧ ਰਾਜ ਦੇ 100 ਰੁਪਏ ਦੀ ਲਾਟਰੀ ਟਿਕਟ ਖਰੀਦਣ ਦੇ ਫੈਸਲੇ ਨੇ ਉਸ ਦੀ ਜ਼ਿੰਦਗੀ ਹਮੇਸ਼ਾਂ ਲਈ ਬਦਲ ਦਿੱਤੀ ਹੈ। ਉਸ ਨੇ ਪੰਜਾਬ ਸਟੇਟ ਡੀਅਰ 100 ਬੁੱਧਵਾਰ ਹਫਤਾਵਾਰੀ ਲਾਟਰੀ ਦਾ 1 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ।
.
“In the middle of every difficulty lies opportunity” came true for Bodh Raj, a labourer from district Pathankot as his decision to buy a lottery ticket of ₹100 changed his life forever. He has won the first prize of ₹1 Cr of Punjab State Dear 100 Wednesday Weekly Lottery.