Deputy Commissioner Jalandhar Mr. Ghanshyam Thori in his weekly interaction briefs the latest situation in the district while urging people to strictly adhering to Covid-19 protocol. He also appealed to people to come forward for the vaccination besides treatment if they develop any symptom. Dr. Rajiv Sharma also shared crucial information about the current situation. ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤੋਂ ਬਚਾਅ ਲਈ ਸੁਰੱਖਿਆ ਸਾਵਧਾਨੀਆਂ ਵਰਤਣੀਆਂ ਬਹੁਤ ਜਰੂਰੀ ਹਨ। ਉਨ੍ਹਾਂ ਪਹਿਲ ਦੇ ਅਧਾਰ ’ਤੇ ਕੋਰੋਨਾ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਦੇ ਲੱਛਣ ਸਾਹਮਣੇ ਆਉਣ ’ਤੇ ਤੁਰੰਤ ਇਸ ਦਾ ਇਲਾਜ ਸ਼ੁਰੂ ਕਰਵਾਉਣਾ ਹੀ ਸਮੇਂ ਦੀ ਲੋੜ ਹੈ, ਤਾਂ ਜੋ ਮਨੁੱਖੀ ਜਾਨਾ ਬੱਚ ਸਕਣ। ਸਰਕਾਰੀ ਹਸਪਤਾਲ ਦੇ ਸਰਜੀਕਲ ਮਾਹਿਰ ਡਾ. ਰਾਜੀਵ ਸ਼ਰਮਾ ਵਲੋੰ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ।