Ensuring time-bound services to the citizens, Jalandhar district continues to maintain lowest pendency status across districts. As per latest information, the district, so far has received as many as 211046 applications for the various citizen-centric services of which only 13 applications are pending with the concerned authorities, with 0.01 percent of pendency rate, which is lowest in the state. 

ਜ਼ਿਲ੍ਹਾ ਵਾਸੀਆਂ ਨੂੰ ਸਮੇਂ ਸਿਰ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ  ਜਲੰਧਰ ਵਲੋਂ ਨਾਗਰਿਕ ਸੇਵਾਵਾਂ ਨਾਲ ਸਬੰਧਿਤ ਅਰਜ਼ੀਆਂ ਦੀ ਘੱਟ ਤੋਂ ਘੱਟ ਪੈਂਡਿੰਗ ਦਰ ਨੂੰ ਬਕਾਇਆ ਰਹਿਣ ਦੀ ਦਰ ਨੂੰ ਬਰਕਰਾਰ ਰੱਖਿਆ ਜਾ ਰਿਹਾ ਹੈ। ਪ੍ਰਾਪਤ ਤਾਜ਼ਾ ਜਾਣਕਾਰੀ ਅਨੁਸਾਰ 211046 ਬਿਨੈਪੱਤਰ ਵੱਖ-ਵੱਖ ਨਾਗਰਿਕ ਸੇਵਾਵਾਂ ਲਈ ਲੋਕਾਂ ਵਲੋਂ ਪ੍ਰਾਪਤ ਹੋਏ ਸਨ , ਜਿਨਾਂ ਵਿਚੋਂ ਸਿਰਫ਼ 13 ਬਿਨੈ ਪੱਤਰਾਂ ਦਾ ਨਿਪਟਾਰਾ ਕੀਤਾ ਜਾਣਾ ਬਾਕੀ ਹੈ ਜੋ ਕਿ ਕੁੱਲ ਕੇਸਾਂ ਦਾ 0.01 ਫੀਸਦ ਬਣਦਾ ਹੈ ਅਤੇ ਪੈਂਡੇਂਸੀ ਦੀ ਇਹ ਦਰ ਸੂਬੇ ਵਿੱਚ ਸਭ ਤੋਂ ਘੱਟ ਹੈ।