The Deputy Commissioner Ghanshyam Thori conducted the checking in Gandhi Vanita Ashram and directed the officials to organize a self-defense training camp for inmates of the Children Home For Girls. 
He also visited Pingla Ghar at Gulab Devi road and handed over a grant of Rs one lakh to the management of the Pingla Ghar 

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਗਾਂਧੀ ਵਨਿਤਾ ਆਸ਼ਰਮ ਵਿੱਚ ਚੈਕਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਆਸ਼ਰਮ ਵਿੱਚ ਚੱਲ ਰਹੇ ਚਿਲਡਰਨ ਹੋਮ ਫਾਰ ਗਰਲਜ਼ ਦੀਆਂ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨੂੰ ਆਤਮ-ਰੱਖਿਆ ਦੀ ਸਿਖਲਾਈ ਦੇਣ ਲਈ ਟਰੇਨਿੰਗ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਇਸ ਮੌਕੇ ਪਿੰਗਲਾ ਘਰ ਦੀ ਮੈਨੇਜਮੈਂਟ ਨੂੰ ਇਕ ਲੱਖ ਰੁਪਏ ਦੀ ਗ੍ਰਾਂਟ ਵੀ ਭੇਟ ਕੀਤੀ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਰਾਖੀ ਰੱਖਣ ਲਈ ਕਿਹਾ।