ਅੱਜ ਸਾਡੇ ਸਮਾਜ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਲਦੀਪ ਸਿੰਘ ਬਾਬਾ ਜੀ ਦੂਰਦਰਸ਼ਨ ਜਲੰਧਰ ਵਿੱਚੋਂ ਡਿਊਟੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਆਪਣੇ ਗ੍ਰਹਿ ਵਿਖੇ ਪਾਰਟੀ ਸਮੇਂ ਦੀਆਂ ਨਾ ਭੁੱਲਣ ਯੋਗ ਯਾਂਦਾ  ਦਾ ਇੱਕ ਦਿ੍ਸ ਸਮੇਂ ਵਧਾਈਆਂ ਦਿੰਦੇ ਹੋਏ ਐਸ ਸੀ ਬੀ ਸੀ ਫੈਡਰੇਸ਼ਨ ( ਰਜਿ ) ਪੰਜਾਬ ਯੂਨਿਟ ਜਲੰਧਰ ਦੇ ਸਾਥੀ ,ਅਤੇ ਪ੍ਰਮਾਤਮਾਂ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇਂ ਅਸੀਂ ਉਮੀਦ ਕਰਦੇ ਹਾਂ ਕਿ ਰੀਟਾਇਰਮੈਂਟ ਲਾਈਫ ਤੋਂ ਬਾਅਦ ਆਪਣੀ ਬਾਕੀ ਲੰਬੀ ੳੁਮਰ ਨੂੰ ਬਾਬਾ ਸਾਹਿਬ ਜੀ ਦੇ ਵਿਚਾਰਾਂ ਤੇ ਚਲਦੇ ਹੋਏ ਆਪਣੇ ਸਮਾਜ ਦੇ ਲੋਕਾਂ ਦੀ ਸੇਵਾ ਵਿੱਚ ਗੁਜ਼ਾਰਨਗੇ ( ਦਵਿੰਦਰ ਕੁਮਾਰ ਭੱਟੀ ਜਨਰਲ ਸਕੱਤਰ ਐਸ ਸੀ ਬੀ ਸੀ ਫੈਡਰੇਸ਼ਨ ਰਜਿ ਪੰਜਾਬ, ਯੂਨਿਟ ਜਲੰਧਰ )