Determined to bring back glory days of Asia's first Government Arts and Sports College in Punjab, Deputy Commissioner Ghanshyam Thori said that the district administration would make all efforts on a war footing to restore the prestige of the college in the upcoming months. 
Conducting an extensive inspection of the college, Deputy Commissioner along with a battery of officials visited Swimming Pool, Athletic track, Gymnastic, boxing and Multipurpose Indoor Hall, said that no stone would be left unturned for ensuring complete makeover of the facilities including sports infrastructure, grounds and equipment. 

ਪੰਜਾਬ ਵਿੱਚ ਏਸ਼ੀਆ ਦੇ ਪਹਿਲੇ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਦੇ ਸ਼ਾਨਦਾਰ ਦਿਨ ਵਾਪਸ ਲਿਆਉਣ ਲਈ ਦ੍ਰਿੜ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਉਣ ਵਾਲੇ ਮਹੀਨਿਆਂ ਵਿੱਚ ਕਾਲਜ ਦੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਜੰਗੀ ਪੱਧਰ ‘ਤੇ ਸਾਰੇ ਯਤਨ ਕਰੇਗਾ।
 ਕਾਲਜ ਦਾ ਵਿਆਪਕ ਨਿਰੀਖਣ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਦੀ ਟੀਮ ਨਾਲ ਸਵੀਮਿੰਗ ਪੂਲ, ਐਥਲੈਟਿਕ ਟਰੈਕ, ਜਿਮਨਾਸਟਿਕ, ਬਾਕਸਿੰਗ ਅਤੇ ਮਲਟੀਪਰਪਜ਼ ਇਨਡੋਰ ਹਾਲ ਦਾ ਦੌਰਾ ਕੀਤਾ ਅਤੇ ਕਿਹਾ ਕਿ ਇਥੇ ਖੇਡਾਂ ਦੇ ਬੁਨਿਆਦੀ ਢਾਂਚੇ, ਮੈਦਾਨ ਅਤੇ ਉਪਕਰਣਾਂ ਸਮੇਤ ਸਹੂਲਤਾਂ ਦੀ ਮੁਕੰਮਲ ਤਬਦੀਲੀ ਨੂੰ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ