ਪੁਰਾਣੀ ਪੈਨਸ਼ਨ ਦੀ ਬਹਾਲੀ ਤੇ ਸਰਕਾਰ ਦੇ 14% ਸ਼ੇਅਰ ਵਿੱਚੋ 4% ਤੇ ਟੈਕਸ ਦੇਣ ਦੇ ਨਾਦਰਸ਼ਾਹੀ ਨੀਤੀ ਖ਼ਿਲਾਫ਼ ਡੀ.ਸੀ ਦਫਤਰ ਜਲੰਧਰ ਦੇ ਬਾਹਰ ਕੇਂਦਰ ਤੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ/ਕੇਂਦਰੀ ਵਿੱਤ ਮੰਤਰੀ/ਮੁੱਖ ਮੰਤਰੀ ਪੰਜਾਬ ਦੇ ਨਾਮ ਦਾ ਮੰਗ ਪੱਤਰ SDM ਜਲੰਧਰ ਨੰੂ ਦਿੱਤਾ ਗਇਆ।