ਐਸ ਸੀ ਬੀਸੀ ਇੰਪਲਾਇਜ਼ ਫੈੱਡਰੇਸ਼ਨ (ਰਜਿ) ਪੰਜਾਬ, ਜਲੰਧਰ ਯੂਨਿਟ ਵਲੋਂ 26.01.2021 ਨੂੰ ਗਣਤੰਤਰ ਦਿਵਸ ਮੌਕੇ ਤੇ ਡੀ ਸੀ ਦਫ਼ਤਰ ਜਲੰਧਰ ਦੀ ਗਰਾਊਂਡ ਵਿੱਚ ਡਾ ਭੀਮ ਰਾਓ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਸਵਰਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ, ਦਵਿੰਦਰ ਕੁਮਾਰ ਭੱਟੀ ਜਨਰਲ ਸਕੱਤਰ, ਅਨਿਲ ਕੁਮਾਰ, ਖ਼ਜ਼ਾਨਚੀ, ਜਤਿੰਦਰ ਕੁਮਾਰ ਵਾਈਸ ਪ੍ਰਧਾਨ, ਸੰਜੀਵ ਜੱਸਲ ,ਪਵਨ ਕੁਮਾਰ ਵਾਈਸ ਪ੍ਰਧਾਨ, ਐੱਸ ਸੀ ਬੀ ਸੀ ਇੰਪਲਾਈਜ਼ ਫੈੱਡਰੇਸ਼ਨ ਜਲੰਧਰ ਯੂਨਿਟ ਦੇ ਮੈਂਬਰ ਹਾਜ਼ਰ ਅਤੇ ਸੂਬਾ ਪ੍ਰਧਾਨ ਸੀ ਪੀ ਐੱਫ ਯੂਨੀਅਨ ਸਰਦਾਰ ਸੁਖਜੀਤ ਸਿੰਘ, ਗੁਰਪ੍ਰੀਤ ਸਿੰਘ, ਪ੍ਰਭਜੀਤ ਸਿੰਘ , ਜਗਦੀਸ਼ ਸਿੰਘ, ਨੀਰਜ਼ ਬੱਗਾ  ਅਤੇ ਹੋਰ ਵੱਖ-ਵੱਖ ਮੁਲਾਜ਼ਮ ਹਾਜ਼ਰ ਹੋਏ।