ਮੋਗਾ ਪੁਲਿਸ ਦੁਆਰਾ ਨਸ਼ਿਆ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਸਫਲਤਾ ਮਿਲੀ ਜਿਸ ਵਿਚ 2 ਨਸ਼ਾ ਤਸਕਰਾ ਨੂੰ 1 ਕਿੱਲੋ ਅਫੀਮ, ਕਰੀਬ 8 ਲੱਖ 30 ਹਜਾਰ ਰੁਪਏ, 36 ਤੋਲੇ, 8 ਗ੍ਰਾਮ ਸੋਨਾ ਅਤੇ ਸਮੇਤ ਕਾਰ ਬਰੇਜਾ ਨਾਲ ਗਿ੍ਰਫਤਾਰ ਕੀਤਾ ਗਿਆ ਹੈ।