ਲੁਧਿਆਣਾ(ਦਿਹਾਤੀ) ਪੁਲਿਸ ਦੁਆਰਾ ਨਸ਼ਿਆ ਖਿਲਾਫ ਚਲਾਈ ਮੁਹਿੰਮ ਦੌਰਾਨ ਪੁਲਿਸ ਥਾਣਾ ਹਠੂਰ ਵਲੋ 2 ਨਸ਼ਾ ਤਸਕਰਾਂ ਨੂੰ 528 ਬੋਤਲਾਂ ਦੇਸੀ ਸ਼ਰਾਬ ਹਰਿਆਣਾ ਮਾਰਕਾ ਅਤੇ ਸਮੇਤ ਇੱੱਕ ਇਨੋਵਾ ਗੱਡੀ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਦੋਸੀਆਂ ਖਿਲਾਫ ਪਹਿਲਾ ਵੀ ਵੱੱਖ-ਵੱੱਖ ਥਾਣਿਆਂ ਵਿੱੱਚ ਮੁਕੱਦਮੇ ਚੱੱਲ ਰਹੇ ਹਨ। #ActionagainstCrime Punjab Police India Igp Ludhiana Range #LudhianaruralPolice