Covid Vaccination starts today in Jalandhar and drive has received overwhelming response on first day. Former Civil Surgeon Dr Gurinder Kaur Chawala and SMO Dr Kashmiri Lal, who remained at forefront during Covid pandemic,  were among who got shot of the vaccine.
ਜ਼ਿਲ੍ਹਾ ਜਲੰਧਰ ਵਿੱਚ ਕੋਵਿਡ-19 ਮਹਾਂਮਾਰੀ ਵਿਰੁੱਧ ਅੱਜ ਸ਼ੁਰੂ ਹੋਇਆ ਟੀਕਾਕਰਨ। ਮੁਹਿੰਮ ਨੂੰ ਪਹਿਲੇ ਦਿਨ ਮਿਲਿਆ ਵੱਡਾ ਹੁੰਗਾਰਾ। ਸਾਬਕਾ ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਅਤੇ ਸਾਬਕਾ ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ ਜੋ ਕਿ ਕੋਵਿਡ ਮਹਾਂਮਾਰੀ ਦੌਰਾਨ ਮੋਹਰਲੀ ਕਤਾਰ ਦੇ ਕੋਵਿਡ ਯੋਧੇ ਸਨ ਕੋਵਿਡ ਵੈਕਸੀਨ ਲਗਾਉਣ ਵਾਲਿਆਂ ਵਿੱਚ ਹੋਏ ਸ਼ਾਮਿਲ ।