ਕਿਸੇ ਨੇ ਡਾ ਕੇ ਕੇ ਤਲਵਾੜ ਨੂੰ ਸਵਾਲ ਕੀਤਾ ਕਿ ਕੀ #ਕੋਵਿਡ19 ਟੀਕਾਕਰਣ ਲੋਕਾਂ ਨੂੰ ਪੱਕੇ ਤੌਰ ਤੇ ਸੁਰੱਖਿਅਤ ਕਰੇਗਾ ਜਾਂ ਸਾਲਾਨਾ ਟੀਕਾਕਰਨ ਦੀ ਜ਼ਰੂਰਤ ਹੋਏਗੀ? ਡਾ ਕੇ ਕੇ ਤਲਵਾੜ ਇਸ ਸਵਾਲ ਦਾ ਜਵਾਬ ਦਿੰਦੇ ਹੋਏ। ....... Someone questioned Dr KK Talwar that will the #COVID19Vaccination protect the person permanently or there will be a need for annual vaccination? Dr KK Talwar replies to the query.