ਜਲੰਧਰ:-♂ ਐਂਨ.ਜੀ. ਓ. ਹਸਦਾ ਵਸਦਾ ਪੰਜਾਬ ਵੱਲੋਂ ਪੀਰ ਬੋਡਲਾ ਬਜਾਰ ਵਿੱਚ ਹੋਈ ਘਟਨਾ ਪਿੱਛੋਂ ਪਰਿਵਾਰ ਦੇ ਹੱਕ ਪਹਿਲਾ ਵੀ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਆਏ ਦਿਨ SDO ਵਲੋਂ ਪਰਿਵਾਰ ਨੂੰ ਵੱਖ ਵੱਖ ਬੰਦੇ ਭੇਜ ਕੇ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਸਬੰਧ ਵਿੱਚ ਚੀਫ਼ ਏngineer ਜਲੰਧਰ ਦੇ ਦਫਤਰ ਇਕ ਮੈਮੋਰੰਡਮ ਦਿੱਤਾ ਗਿਆ. ਜਿਸ ਵਿਚ SDO ਅਤੇ JE ਨੂੰ ਬਦਲਣ ਦੀ ਮੰਗ ਕੀਤੀ ਗਈ ਤਾਂ ਜੋ ਉਹ ਆਪਣੇ ਅਹੁਦੇ ਦੀ ਦੁਰਵਰਤੋ ਕਰਕੇ ਪਰਿਵਾਰ ਨੂੰ ਧਮਕਾ ਕੇ ਮਨਾਉਣ ਦੀਆਂ ਕੋਸ਼ਿਸ਼ਾਂ ਦਵਾਰਾ ਨਾ ਕਰ ਸਕਣ ਅਤੇ ਜੇ ਓਹਨਾ ਨੇ ਦੁਆਰਾ ਇਸ ਤਰ੍ਹਾਂ ਦੀ ਕੋਈ ਵੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ NGO ਹਸਦਾ ਵਸਦਾ ਪੰਜਾਬ ਜਲੰਧਰ ਵਾਸੀਆਂ ਨੂੰ ਅਤੇ ਹੋਰ ਵੀ ਸਹਿਯੋਗੀ ਸੰਸਥਾਵਾਂ ਨੂੰ ਨਾਲ ਲੈਕੇ ਅਣਮਿੱਥੇ ਸਮੇਂ ਲਈ ਧਰਨੇ ਤੇ ਬੈਠਣਗੇ. ਇਸ ਮੌਕੇ ਪਰਿਵਾਰ ਵਲੋਂ ਸਰਲਾ ਰਾਣੀ ਓਹਨਾ ਦੇ ਨੂੰਹ ਪੁੱਤਰ ਅਤੇ ngo ਹਸਦਾ ਵਸਦਾ ਪੰਜਾਬ ਦੀ ਟੀਮ ਵੱਲੋਂ ਜਗਦੇਵ ਸਿੰਘ ਜੰਗੀ, ਗੁਰਮੀਤ ਸਿੰਘ ਬਿੱਟੂ, ਬੱਲੂ ਬਹਿਲ ,ਵਿਪਣ ਹਸਤੀਰ,ਰਣਜੀਤ ਸਿੰਘ ਮਾਡਲ ਹਾਊਸ, ਹੀਰਾ ਸਿੰਘ,ਬਾਵਾ ਗਾਬਾ, ਰਾਹੁਲ ਜੁਨੇਜਾ, ਜਸਕੀਰਤ ਸਿੰਘ ਜੱਸੀ,ਨਿਤੀਸ਼ ਮਹਿਤਾ,ਜਸਵਿੰਦਰ ਸਿੰਘ, ਹਰਜੋਤ ਲੁਬਾਣਾ,ਗੁਰਪ੍ਰੀਤ ਸਿੰਘ ਗੋਪੀ,ਸੁਖਬੀਰ ਸਿੰਘ,ਦਿਨੇਸ਼ ਖੰਨਾ,ਗਗਨ ਮਾਡਲ ਹਾਊਸ,ਪ੍ਰਭਜੋਤ ਸਿੰਘ,ਹਰਸਿਮਰਨ ਸਿੰਘ, ਸ਼ੇਰੀ ਨਾਗੀ,ਮਨਕੀਰਤ ਸਿੰਘ,ਸਾਹਿਲ ਮੋਹਿੰਦਰੁ ,ਜਸਕਰਨ ਸਿੰਘ,ਹਰਕੀਰਤ ਸਿੰਘ ਆਦਿ ਸ਼ਾਮਿਲ ਸਨ।