ਜਲੰਧਰ :-♂ ਕਰਵਾ ਚੌਥ ‘ਤੇ ਔਰਤਾਂ ਵਾਸਤੇ ਕਈ ਕੰਪਨੀਆਂ ਅਤੇ ਦੁਕਾਨਦਾਰ ਨਵੇਂ-ਨਵੇਂ ਆਫਰ ਲੈ ਕੇ ਆ ਰਹੇ ਹਨ। ਇਸੇ ਤਰ੍ਹਾਂ ਜਲੰਧਰ ‘ਚ ਵੀ ਕਈ ਆਫਸਰ ਸ਼ੁਰੂ ਹੋ ਚੁੱਕੇ ਹਨ।

ਦੋਆਬਾ ਚੌਕ ਨੇੜੇ ਐਸ ਕੇ ਟੈਲੀਕੌਮ ਨੇ ਕੁੜੀਆਂ ਅਤੇ ਔਰਤਾਂ ਵਾਸਤੇ ਫ੍ਰੀ ਮਹਿੰਦੀ ਦਾ ਆਫਰ ਸ਼ੁਰੂ ਕੀਤਾ ਹੋਇਆ ਹੈ। ਕੋਈ ਵੀ ਔਰਤ ਇੱਥੇ ਫ੍ਰੀ ਮਹਿੰਦੀ ਲਗਵਾ ਸਕਦੀ ਹੈ। ਇਹ ਆਫਰ ਕਰਵਾਚੌਥ ਵਾਲੀ ਸ਼ਾਮ ਮਤਲਬ 4 ਨਵੰਬਰ ਤੱਕ ਚੱਲੇਗਾ। ਐਸ.ਕੇ. ਟੈਲੀਕੌਮ ਦੇ ਮਾਲਕ ਸਰਬਜੀਤ ਨੇ ਦੱਸਿਆ ਕਿ ਔਰਤਾਂ ਦੇ ਨਾਲ ਜੇਕਰ ਉਹਨਾਂ ਦੇ ਹਸਬੈਂਡ, ਭਰਾ ਜਾਂ ਕੋਈ ਹੋਰ ਵੀ ਆਵੇਗਾ ਉਸ ਨੂੰ ਵੀ ਗਲਾਸ ਗਾਰਡ ਫ੍ਰੀ ਦਿੱਤਾ ਜਾਵੇਗਾ। ਮਹਿੰਦੀ ਲਗਵਾਉਣ ਵਾਲੀਆਂ ਕੁੜੀਆਂ ਜਾਂ ਔਰਤਾਂ ਵੀ ਫ੍ਰੀ ਮੋਬਾਇਲ ਦਾ ਗਲਾਸ ਗਾਰਡ ਲੈ ਸਕਦੀਆਂ ਹਨ।