ਚੰਡੀਗੜ੍ਹ :-♂ ਪੰਜਾਬ ਸਰਕਾਰ ਵੱਲੋਂ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਲਈ 29 ਨਵੰਬਰ ਨੂੰ ਪ੍ਰੀਖਿਆ ਲੈਣ ਦਾ ਫੈਸਲਾ ਕੀਤਾ ਗਿਆ ਹੈ। ਇਹ ਲਿਖਤੀ ਪੇਪਰ ਕੁਲ 100 ਮਿੰਟ ਦਾ ਹੋਵੇਗਾ, ਜੋ ਕਿ 10 ਵਜੇ ਸ਼ੁਰੂ ਹੋ ਕੇ 11.40 ਤੱਕ ਲਿਆ ਜਾਵੇਗਾ। ਦੱਸਣਯੋਗ ਹੈ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਈ.ਟੀ.ਟੀ. ਅਧਿਆਪਕਾਂ ਦੀ ਭਰਤੀ 6 ਮਾਰਚ ਨੂੰ ਇਸ਼ਤਿਹਾਰ ਦਿੱਤਾ ਗਿਆ ਸੀ।