ਸਤਿਕਾਰ ਯੋਗ ਸ. ਲੇਖ ਰਾਜ ਗੁਪਤਾ ਜੀ ਦੇ ਅਚਾਨਕ ਮਿਤੀ 20-09-2020 ਨੂੰ ਅਕਾਲ ਚਲਾਣਾ ਕਰ ਗਏ।
 
ਉਹਨਾਂ ਦੀ ਰਸਮ ਕਿਰਿਆ ਅੱਜ ਮਿਤੀ 02-10-2020 ਨੂੰ ਮਹਾਂ ਲਕਸ਼ਮੀ ਮੰਦਿਰ, ਜਲੰਧਰ ਦੇ ਹਾਲ ਵਿਚ ਕੀਤੀ ਗਈ। ਇਸ ਦੁੱਖ ਦੀ ਘੜੀ ਵਿਚ ਉਹਨਾਂ ਦੇ ਸਪੁੁੱਤਰ ਡਾ.ਬਲਰਾਜ ਗੁਪਤਾ, (ਰਤਨ ਹਸਪਤਾਲ) ਨੇ ਰਸਮ ਕਿਰਿਆ ਵਿਚ ਸ਼ਾਮਿਲ ਹੋਏ ਦਿਵਯਾ ਜਯੋਤੀ ਜਾਗ੍ਰਤੀ ਸੰਸਥਾਨ ਦੇ ਵਲੰਟੀਅਰ, ਚੋਧਰੀ ਸੰਤੋਖ ਸਿੰਘ (MP), ਮਨੋਰੰਜਨ ਕਾਲੀਆ(EX. MLA) ਰਿਸ਼ਤੇਦਾਰਾਂ ਅਤੇ ਹੋਰ ਆਏ ਸੱਜਣਾ ਦਾ ਧੰਨਵਾਦ ਕੀਤਾ।