ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਹੋਇਆ ਕੋਰੋਨਾ 
ਕੱਲ੍ਹ ਰੈਲੀ ਦੌਰਾਨ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਨਾਲ ਕੀਤੀ ਸੀ ਸਟੇਜ਼ ਸਾਂਝੀ