ਅਨਲੌਕ-5 ਦੇ ਤਹਿਤ ਸਿੱਖਿਆ ਵਿਭਾਗ ਨੇ ਸਕੂਲ ਤੇ ਕਾਲਜ ਖੋਲ੍ਹਣ ਦੀ ਮੰਜੂਰੀ ਦੇ ਦਿੱਤੀ ਹੈ। ਆਦੇਸ਼ਾ ਦੇ ਮੁਤਾਬਿਕ 15 ਅਕਤੂਬਰ ਤੋਂ ਕੰਟੇਨਮੈਂਟ ਜੋਨ ਤੋਂ ਬਾਹਰ ਦੇ ਸਕੂਲ-ਕਾਲਜ ਤੇ ਐਜੂਕੇਸ਼ਨ ਸੰਸਥਾ ਖੁੱਲ੍ਹ ਸਕਣਗੀਆਂ। ਪਰ ਅੰਤਿਮ ਫੈਸਲਾ ਸੂਬਾ ਸਰਕਾਰ ਨੇ ਲੈਣਾ ਹੈ।