ਚੰਡੀਗੜ੍ਹ (P.S.Duggal) ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 350ਵੇ ਜਨਮ ਦਿਨ ਮੌਕੇ ਤੇ 16-10-2020 (ਸ਼ੁਕਰਵਾਰ) ਨੂੰ ਪੰਜਾਬ ਸਰਕਾਰ ਦੇ ਸਰਕਾਰੀ ਦਫਤਰਾਂ / ਬੋਰਡਾਂ / ਕਾਰਪੋਰੇਸ਼ਨਾ / ਅਤੇ ਸਰਕਾਰੀ ਵਿਦਿਅਕ ਅਦਾਰਿਆਂ ਵਿਚ ਜਨਤਕ ਛੁੱਟੀ ਦਾ ਐਲਾਨ।

 No photo description available.