ਸ਼ਾਂਤੀ ਵਾਲੇ ਪੰਛੀ ਜਦੋਂ ਸਿਰਜਣਾ ਦੇ ਖੰਭਾਂ ਨਾਲ,
ਕ੍ਰਾਂਤੀ ਦੇ ਖਲਾਅ ਦੇ ਵਿੱਚ ਭਰਨਗੇ ਉਡਾਰੀਆਂ,
ਸਮਝੋ ਆਗਾਜ਼ ਉਹ ਇੱਕ ਨਵੇਂ ਯੁੱਗ ਦਾ,
ਹੋ ਗਈਆਂ ਮੁਕੰਮਲ ਵਿਸ਼ਵ ਸ਼ਾਂਤੀ ਦੀਆਂ ਤਿਆਰੀਆਂ।
#WorldPeace #International PeaceDay #DJJS #Greetings #BestWishesh
विश्व शांति के पुरोधा #आशुतोष_महाराज @djjsworld जी के चरणों मे प्रणाम, जिनके चरण कमलों के छत्र तले ही विश्व शांति का स्वप्न पूर्ण होगा।
#InternationalDayOfPeace 

#विश्वशांतिदिवस2020