ਜਲੰਧਰ ਵਿਚ ਅੱਜ ਸੋਮਵਾਰ ਨੂੰ 6 ਮੌਤਾਂ ਸਮੇਤ 106 ਨਵੇਂ ਕੇਸ ਮਿਲੇ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 13 ਹਜ਼ਾਰ ਦੇ ਕਰੀਬ ਹੋ ਗਈ ਹੈ।