ਜਲੰਧਰ-:ਪੰਜਾਬ ਸਰਕਾਰ ਵਲੋਂ ਖੁਰਾਕ ਅਤੇ ਸਿਵਲ ਸਪਲਾਈ ਖਪਤਕਾਰ ਮਾਮਲੇ ਵਿਭਾਗ ਰਾਹੀਂ ਕਰੋਨਾ ਮਹਾਮਾਰੀ ਦੇ ਕਾਰਨ ਲੋਕਾਂ ਨੂੰ ਰਾਹਤ ਵਜੋਂ ਰਾਸ਼ਨ ਦੀਆਂ ਕਿੱਟਸ ਵਾਰਡ ਨੰ 41 ਦੇ ਮੁਹੱਲਾ ਨਿਊ ਗੀਤਾਂ ਕਾਲੋਨੀ ਵਿਖੇ  ਜਿਲਾ ਕੰਟਰੋਲਰ ਸਰਦਾਰ ਨਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ 50 ਪਰਿਵਾਰਾਂ ਨੂੰ ਏਰੀਆ ਇੰਸਪੈਕਟਰ ਅਜਾਦਬੀਰ ਸਿੰਘ ਜੌਹਲ ਦੀ ਨਿਰਗਾਨੀ ਵਿਚ ਰਾਸ਼ਨ ਵੰਡਿਆ ਗਿਆ। 
ਲੋਕਾਂ ਨੇ DFC ਨਰਿੰਦਰ ਸਿੰਘ ਅਤੇ ਇੰਸਪੈਕਟਰ ਅਜਾਦਬੀਰ ਸਿੰਘ ਜੌਹਲ ਦਾ ਧੰਨਵਾਦ ਕੀਤਾ।ਇਸ ਮੌਕੇ ਮੋਨਿਕਾ, ਮਨੋਹਰ ਲਾਲ, ਸ਼ੀਲਾ ਰਾਣੀ, ਗੁਰਵਿੰਦਰ ਕੌਰ, ਰਕੇਸ਼ ਦੇਵੀ, ਬਲਵਿੰਦਰ ਕੌਰ ਆਦਿ ਮਜੂਦ ਸੀ।