ਪੰਜਾਬ ਵਿਚ ਕੋਰੋਨਾਵਾਇਸ ਦੇ ਪਿਛਲੇ 24 ਘੰਟਿਆ ਦੌਰਾਨ 1271 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਅਤੇ 46 ਹੋਰ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਸੋਮਵਾਰ ਨੂੰ ਪੰਜਾਬ ਵਿਚ 23129 ਸੈਂਪਲ ਲਏ ਗਏ ਜਿਨ੍ਹਾਂ ਵਿਚੋਂ1271 ਟੈਸਟ ਪੌਜ਼ੇਟਿਵ ਪਾਏ ਗਏ।

 ਇਸ ਵੇਲੇ ਪੰਜਾਬ ‘ਚ 17746 ਐਕਟਿਵ ਕੇਸ ਹਨ।  331 ਲੋਕ ਆਕਸੀਜਨ ਸਪੋਰਟ ‘ਤੇ ਹਨ ਅਤੇ 68 ਲੋਕ ਵੈਂਟੀਲੇਟਰ ‘ਤੇ ਹਨ।